¡Sorpréndeme!

ਸ਼ਮਸ਼ਾਨ ਘਾਟ ਪਾਣੀ 'ਚ ਡੁੱਬਿਆ, ਮਜ਼ਬੂਰਨ ਸੜਕ ਕਿਨਾਰੇ ਕਰਨਾ ਪਿਆ ਸਸਕਾਰ | Punjab Floods |OneIndia Punjabi

2023-07-14 0 Dailymotion

ਜਲੰਧਰ ਦੇ ਸ਼ਾਹਕੋਟ ਸਬ-ਡਵੀਜ਼ਨ ਦੇ ਪਿੰਡ ਗਿੱਦੜਪਿੰਡੀ (ਲੋਹੀਆਂ) 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਪਿੰਡ ਵਿੱਚ ਸੰਪਰਕ ਲਈ ਨਾ ਤਾਂ ਮੋਬਾਈਲ ਨੈੱਟਵਰਕ ਆ ਰਿਹਾ ਹੈ ਅਤੇ ਨਾ ਹੀ ਸਿਹਤ ਸਹੂਲਤਾਂ ਉਪਲਬਧ ਹਨ।ਹੜ੍ਹ ਪ੍ਰਭਾਵਿਤ ਪਿੰਡ ਦੇ ਇੱਕ ਵਿਅਕਤੀ ਦੀ ਮੌਤ ਹੋਈ ਤਾ ਅੰਤਿਮ ਰਸਮਾਂ ਤੇ ਸਸਕਾਰ ਵਾਸਤੇ ਓਹਨਾ ਨੂੰ ਸਮਸ਼ਾਨ ਘਾਟ 'ਚ ਪਾਣੀ ਜ਼ਿਆਦਾ ਹੋਣ ਮਜਬਰਾਂ ਰੋਡ 'ਤੇ ਸੰਸਕਾਰ ਕਰਨਾ ਪਿਆ ।
.
The cremation ground was submerged in water, the cremation had to be done on the roadside.
.
.
.
#flashflood #heavyrain #punjabnews